ਵਾਢੀ ਦਾ ਛੰਦ

ਕਣਕਾਂ ਨੇ ਪੱਕੀਆਂ,ਅੱਖਾਂ ਸੀ ਥੱਕੀਆਂ, ਵਾਢੀ ਦੇ ਟੈਮ,ਹੋਗੇ ਜੱਟ ਕੈਮ, ਲਾਉਣ ਮਸ਼ੀਨਾਂ,ਵੈਸਾਖ ਮਹੀਨਾਂ, ਵਾਢੀਆਂ ਆਈਆਂ, ਵਾਢੀ ਦਾ ਜੋਰ,ਛੱਡੇ ਕੰਮ ਹੋਰ ਦੁੱਖ ਦੇ ਗੋਡੇ,ਨਾਂ ਮਿਲਦੇ ਡੋਡੇ ਬਿੰਦ ਨਾਂ ਸੌਂਦੇ ,ਅਮਲੀ ਨੇ ਰੋਂਦੇ, ਦੇਣ ਦੁਹਾਈਆਂ ਵੇਖ ਸਾਹ ਸੁੱਕਦੇ,ਨਾਂ ਰੋਕਿਆਂ ਰੁਕਦੇ ਬੱਦਲ ਜਦੋਂ ਚੜਦੇ,ਕਾਲਜੇ ਕੱੜਦੇ ਮੀਂਹ ਤੋਂ ਡਰਦੇ,ਕਾਹਲ ਨੇ ਕਰਦੇ ਕੇਹੋਜੇ ਦਿਨ ਆਏ ਲੈ ਕਾਲਜੋਂ ਛੁੱਟੀਆਂ,ਕਿਤਾਬਾਂ ਸੁੱਟੀਆਂ ਪਾਹੜੇਅੱਗੇ ਪੜ੍ਹੋ “ਵਾਢੀ ਦਾ ਛੰਦ”

ਕਲਾਕਾਰਾਂ ਦੀ ਧਰਤੀ – ਗਿੱਦੜਬਾਹਾ

ਕਲਾਕਾਰਾਂ ਦੀ ਧਰਤੀ – ਗਿੱਦੜਬਾਹਾ ਗਿੱਦੜਬਾਹਾ ਦਾ ਨਾਂ ਸੁਣਦੇ ਸਾਰ ਹੀ ਹਰ ਇੱਕ ਪੰਜਾਬੀ ਦੇ ਜਿਹਨ ਵਿਚ ਗੁਰਦਾਸ ਮਾਨ,ਜਾਂ ਨਸਵਾਰ ਦੀ ਡੱਬੀ ਦੀਆਂ ਗੱਲਾਂ ਘੁੰਮਣ ਲੱਗ ਜਾਂਦੀਆਂ ਨੇ, ਗਿੱਦੜਬਾਹਾ ਦੀ ਧਰਤੀ ਨੇ ਅਜਿਹੇ ਮਹਾਨ ਕਲਾਕਾਰਾਂ ਫਨਕਾਰਾਂ ,ਸਿਆਸਤਦਾਨਾਂ ਨੂੰ ਜਨਮ ਦਿੱਤਾ ਹੈ ਜਿਨ੍ਹਾ ਦੇ ਪ੍ਭਾਵ ਨੂੰ ਇਕੱਲੇ ਪੰਜਾਬ ਨੇ ਹੀ ਨੀਂ ਸਗੋਂ ਪੂਰੇ ਦੇਸ਼ ਨੇ ਕਬੂਲਿਆਅੱਗੇ ਪੜ੍ਹੋ “ਕਲਾਕਾਰਾਂ ਦੀ ਧਰਤੀ – ਗਿੱਦੜਬਾਹਾ”

ਪੰਜਾਬੀ ਲੋਕ ਗਾਇਕੀ ਦਾ ਥੰਮ ‘ ਬਾਪੂ ਈਦੂ ਸ਼ਰੀਫ

ਪੰਜਾਂ ਦੇ ਤਵੀਤ ਬਦਲੇ,ਕਾਨੂੰ ਛੱਡ ਗਿਆ ਗਲੀ ਦੇ ਵਿਚੋਂ ਲੰਘਣਾਂ ਵਰਗੇ ਹਿੱਟ ਗੀਤਾ ਦਾ ਰਚੇਤਾ ਅਤੇ ਸਾਰੰਗੀ ਦਾ ਧਨੀ, ਮਹਾਨ ਸ਼੍ਰੋਮਣੀ ਢਾਡੀ ਲੋਕ ਗਾਇਕ ਬਾਪੂ ਈਦੂ ਸ਼ਰੀਫ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ ਨੇ , ਇਹਨਾਂ ਮਹਾਨ ਤੇ ਹਿੱਟ ਕਲਾਕਾਰ ਹੋਣ ਦੇ ਬਾਵਜੂਦ ਵੀ ਇਸ ਕਲਾਕਾਰ ਨੇ ਗੁਰਬਤ ਚ ਸਾਰੀ ਜਿੰਦਗੀ ਲੰਘਾਈ,ਉਸ ਦੇ ਗਾਏਅੱਗੇ ਪੜ੍ਹੋ “ਪੰਜਾਬੀ ਲੋਕ ਗਾਇਕੀ ਦਾ ਥੰਮ ‘ ਬਾਪੂ ਈਦੂ ਸ਼ਰੀਫ”

ਰਵੀਸ਼ ਕੁਮਾਰ — ਪੱਤਰਕਾਰੀ ਦਾ ਥੰਮ

“ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ” ਰਵੀਸ਼ ਕੁਮਾਰ — ਪੱਤਰਕਾਰੀ ਦਾ ਥੰਮ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ, ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ‘ਪਾਤਰ’ ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ, ਜਾਂ ਪਾਸ਼ ਦੀ ਕਵਿਤਾ ਮੇਰੇ ਤੋਂਅੱਗੇ ਪੜ੍ਹੋ “ਰਵੀਸ਼ ਕੁਮਾਰ — ਪੱਤਰਕਾਰੀ ਦਾ ਥੰਮ”

ਪੇਂਡੂ ਜੇ ਸਬਾ

ਪਿੰਡਾਂ ਵਾਲੇ ਜੇ ਕਿਤੇ ਓਪਰੇ ਥਾਂ ਜਾ ਵੜਨ ਜਾਂ ਕਿਸੇ ਨਵੀ ਜੀ ਪਈ ਸਕੀਰੀ ਚ ,ਪਹਿਲਾਂ ਜਾਂਦੇ ਸਾਰ ਈ ਸਸਰੀਕਲ ਬੰਦੇ ਦੇ ਦੂਰੋਂ ਹੀ ਚਲਾਂਵੀ ਮਾਰਨਗੇ ਅੱਗੋਂ ਬੰਦੇ ਦੇ ਭਾਂਵੇ ਗੋਡੇ ਵੱਜੇ ਭਾਂਵੇ ਗਿੱਟੇ, ਫ਼ਿਰ ਓਨਾਂ ਚਿਰ ਚੁੱਪ ਬੈਠੇ ਰਹਿਣਗੇ ਜਿਨਾਂ ਚਿਰ ਕੋਈ ਬਲਾਉਂਦਾ ਨੀਂ ਜਾਂ ਚਾਹ ਨੀਂ ਲਿਆਉਂਦਾ ਜੇ ਕੋਈ ਗੱਲ ਛੇੜੇ ਵੀ ”ਅੱਗੇ ਪੜ੍ਹੋ “ਪੇਂਡੂ ਜੇ ਸਬਾ”

ਬਲਦਾਂ ਤੇ ਕਿਸਾਨਾਂ ਦੀ ਜਾਨ ਸੌਖੀ ਕਰਨ ਵਾਲਾ

ਹੈਨਰੀ ਫੋਰਡ ਤੇ ਮੈਸੀ ਫਰਗੂਸਨ ਹੈਨਰੀ ਫੋਰਡ ਭਾਵੇਂ ਅਮਰੀਕਾ ਦੇ ਮਿਸ਼ੀਗਨ ਦਾ ਰਹਿਣ ਵਾਲਾ ਸੀ ਪਰ ਫੋਰਡ ਨਾਂ ਹਰ ਇੱਕ ਕਿਸਾਨ ਨੂੰ ਆਪਣਾ ਜਾਪਦਾ ਹੈ। ਹੈਨਰੀ ਫੋਰਡ ਦਾ ਨਾਮ ਕਿਸਾਨੀ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਉਹਨਾਂ ਮਹਾਨ ਲੋਕਾਂ ਵਿਚ ਸ਼ਾਮਲ ਹੈ ਜਿਨਾਂ ਨੇ ਆਪਣੀ ਮਿਹਨਤ,ਲਗਨ ਸਦਕਾ ਖੇਤੀ ਨੂੰ ਆਧੁਨਿਕ ਲੀਹਾਂ ਤੇ ਲਿਆਂਦਾ।ਉਸ ਦੁਆਰਾ ਬਣਾਇਆਅੱਗੇ ਪੜ੍ਹੋ “ਬਲਦਾਂ ਤੇ ਕਿਸਾਨਾਂ ਦੀ ਜਾਨ ਸੌਖੀ ਕਰਨ ਵਾਲਾ”

ਗਿਆਨ

ਅੱਜ ਕਲ ਹਰ ਕੋਈ ਹੇਠਲੀ ਫੋਟੋ ਵਾਂਗ ਗਿਆਨ ਵੰਡਦਾ ਕਿਹੜੇ ਕਿਹੜੇ ਮਸਲਿਆਂ ਤੇ—— ਪਰਾਲੀ ਨੂੰ ਅੱਗ ਨਾਂ ਲਾਉ, ਦਾਜ ਨਾਂ ਲਵੋ ਨਾਂ ਦਿਓ, ਗਾਇਕ ਲੱਚਰ ਗੀਤ ਗਾਉਂਦੇ ਆ, ਸਭਿਆਚਾਰ ਨੂੰ ਮੌਤ ਪੈਂਦੀ ਆ, ਕਿਸਾਨੋ ਖੁਦਕੁਸ਼ੀ ਕੋਈ ਹੱਲ ਨੀਂ ਭਰੂਣ ਹੱਤਿਆ ਨਾਂ ਕਰੋ, ਨਸ਼ੇ ਛੱਡੋ ਕੋਹੜ ਕੱਢੋ, ਪੰਜਾਬ ਚ ਕੁਸ਼ ਰਿਹਾ ਨੀਂ, ਪਰਾਲੀ ਨਾਲ ਈ ਪ੍ਦੂਸ਼ਣਅੱਗੇ ਪੜ੍ਹੋ “ਗਿਆਨ”

ਪੱਗਾਂ ਤੋਂ ਕਮਾਈ

ਡਰ ਜਾਂਦੇ ਨੇ ਡਰਾਏ ਤੇ, ਮੁੰਡਿਆਂ ਦੀ ਅਣਖ ਮਰੀ, ਪੱਗਾਂ ਬੰਨ੍ਹਣ ਕਿਰਾਏ ਤੇ…. ” ਪੱਗ ਬੰਨਣੀ ਸਿੱਖੋ” ,” ਦਸਤਾਰ ਸਿੱਖਲਾਈ ਸੈਂਟਰ” ਵਿਆਹਾਂ ਦਾ ਸੀਜਨ ਚਲ ਰਿਹਾ ਤੇ ਅੱਜ ਕਲ੍ਹ ਮੋਨੇ ਲਾੜਿਆਂ ਦੇ ਸਿਰਾਂ ਤੇ ਪੱਗਾਂ ਬੰਨਣ ਦਾ ਕੰਮ ਵੀ ਜ਼ੋਰਾਂ ਤੇ ਚਲ ਰਿਹਾ ਹੈ,ਜਿਹੜੇ ਲਾੜੇ ਪੱਗ ਬੰਨਣੀ ਨਹੀਂ ਜਾਣਦੇ ਜਾਂ ਜਿਹੜੇ ਪੱਗ ਬੰਨਣੀ ਸਿੱਖਣਾ ਚਾਹੁੰਦੇਅੱਗੇ ਪੜ੍ਹੋ “ਪੱਗਾਂ ਤੋਂ ਕਮਾਈ”

ਸਿਨੇਮੇ ਦਾ ਪਭਾਵਸ਼ਾਲੀ ਅਦਾਕਾਰ

               ਮਹਾਬੀਰ ਭੁੱਲਰ, ਇੱਕ ਅੈਸਾ ਨਾਮ ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਚ ਅਾਪਣੀ ਦਮਦਾਰ ਅਦਾਕਾਰੀ ਸਦਕਾ ਇੱਕ ਵਿਲੱਖਣ ਥਾਂ ਰੱਖਦਾ ਹੈ ।ਮਹਾਬੀਰ ਸਿੰਘ ਭੁੱਲਰ ਪੰਜਾਬੀ ਸਿਨੇਮਾ ਦੇ ਨਾਲ ਨਾਲ ਹਿੰਦੀ ਸਿਨੇਮਾ ਦਾ ਉਹ ਅਦਾਕਾਰ ਹੈ ਜਿਸ ਦੀ ਅਦਾਕਾਰੀ ਹਰ ਦੇਖਣ ਵਾਲੇ ਨੂੰ ਪ੍ਭਾਵਿਤ ਕਰਦੀ ਹੈ ।ਬਾਲੀਵੁੱਡ ਦੀਆਂ ਕਈ ਫ਼ਿਲਮਾਂਅੱਗੇ ਪੜ੍ਹੋ “ਸਿਨੇਮੇ ਦਾ ਪਭਾਵਸ਼ਾਲੀ ਅਦਾਕਾਰ”

Design a site like this with WordPress.com
ਚਲੋ ਸ਼ੁਰੂ ਕਰੀਏ!